ਜਲੰਧਰ 'ਚ ਤਿੰਨ ਰੋਜ਼ਾ 31ਵੇਂ ਗ਼ਦਰੀ ਬਾਬਿਆਂ ਦੇ ਮੇਲੇ ਦੌਰਾਨ ਸ਼ਹੀਦ ਭਗਤ ਸਿੰਘ ਦੀ 3ਡੀ ਤਸਵੀਰ ਬਣੀ ਖਿੱਚ ਦਾ ਕੇਂਦਰ ਬਣੀ ਰਹੀ। ਤਸਵੀਰ ਨੂੰ ਬਣਾਉਣ ਵਾਲੇ ਵਰੁਣ ਟੰਡਨ ਨੇ ਨਾਲ ਇਸ ਸੰਬੰਧੀ ਸਾਡੀ ਪੱਤਰਕਾਰ ਨਿਸ਼ਾ ਸ਼ਰਮਾ ਨੇ ਖਾਸ ਗਲ-ਬਾਤ ਕੀਤੀ।